Skip to content Skip to footer

“ਸੁਚੱਜਾ ਸਿੰਜਾਈ ਪ੍ਰਬੰਧ”

This event has ended

ਖੇਤਾਂ ਵਿਚ ਪਾਣੀ ਦੀ ਬੱਚਤ ਬਾਰੇ ਜਾਣੋ-

“ਸੁਚੱਜਾ ਸਿੰਜਾਈ ਪ੍ਰਬੰਧ”

ਵਿਸ਼ੇ ਤੇ

ਪੰਜਾਬੀ ਵਿਚ ਵੈਬੀਨਾਰ

19 ਅਗਸਤ 2025

ਸਵੇਰੇ 11:30 ਵਜੇ

https://us02web.zoom.us/j/85780545785

ਇਕ ਘੰਟੇ ਦੀ ਮੁਫ਼ਤ, ਆਨਲਾਈਨ ਕਲਾਸ ਲਾਓ-

‘ਫ਼ਸਲਾਂ ਵਿਚ ਸੁਚੱਜੀ ਸਿੰਜਾਈ ਰਾਹੀਂ ਪਾਣੀ ਅਤੇ ਪੈਸੇ ਬਚਾਉਣ’ ਬਾਰੇ

ਫਰਿਜ਼ਨੋ ਸਟੇਟ ਦੇ ਡਾ. ਗੁਰਰੀਤ ਬਰਾੜ ਪੰਜਾਬੀ ਵਿਚ ਤੁਹਾਨੂੰ ਨੁਕਤੇ ਦੱਸਣਗੇ।

ਸ਼ਾਮਲ ਵਿਸ਼ੇ:

  • ਕਿੰਨਾ ਪਾਣੀ, ਤੇ ਕਦੋਂ-ਕਦੋਂ ਲਾਉਣਾ ਹੈ? (ਭਾਵ ਸਿੰਜਾਈ ਪ੍ਰਬੰਧ)
  • ਨਮੀ ਮਾਪਕ ਯੰਤਰਾਂ ਬਾਰੇ ਜਾਣਕਾਰੀ
  • ਊਣੀ ਸਿੰਜਾਈ (ਬੂਟੇ ਦੀ ਲੋੜ ਤੋਂ ਘੱਟ ਪਾਣੀ ਵਿਉਂਤ-ਬੱਧ ਤਰੀਕੇ ਨਾਲ ਲਾਉਣਾ)

Translate »