ਪੰਜਾਬੀ ਖੇਤ ਦਿਹਾੜਾ
-
Date
November 21, 2024
-
Time
1:00 pm - 4:00 pm
ਨਵੰਬਰ 21: ਪੰਜਾਬੀ ਖੇਤ ਦਿਹਾੜਾ: ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ
→ ਫਰਿਜ਼ਨੋ ਸਟੇਟ ਦੇ ਸਿੰਚਾਈ ਤਕਨਾਲੋਜੀ ਕੇਂਦਰ ਦੀ ਅਗਵਾਈ ਵਿਚ ।
Starting address 16729 W Floral Avenue, Helm Ca
From the main entrance head west down the paved driveway approximately 0.5 miles, then make a right heading north. The road will turn into a dirt avenue, continue north, another 0.5 miles going across the bridge of the James irrigation canal. From there head west again for approximately 0.25 miles to the starting location of the event.
ਵਰਕਸ਼ਾਪ ਵਿਚ ਹੇਠਲੇ ਵਿਸ਼ੇ ਸ਼ਾਮਲ ਹੋਣਗੇ:
● ਜਲ ਪ੍ਰਬੰਧ
● ਘੱਟ ਪਾਣੀ ਨਾਲ ਸਿੰਚਾਈ ਰਣਨੀਤੀਆਂ
● ਮਿੱਟੀ ਦੇ ਨਮੂਨੇ ਲੈਣ ਦੀ ਵਿਧੀ
● ਕੁਸ਼ਲ ਪੋਸ਼ਕ ਤੱਤ ਪ੍ਰਬੰਧ
● ਸਿੰਚਾਈ ਪ੍ਰਣਾਲੀ ਰਾਹੀਂ ਖਾਦ-ਖੁਰਾਕ ਦੇਣੀ
ਖੇਤ ਦਿਹਾੜੇ ਦੌਰਾਨ ਖੇਤ ਵਿੱਚ ਪ੍ਰਤੱਖ ਨੁਮਾਇਸ਼ਾਂ ਹੋਣਗੀਆਂ ਅਤੇ ਤੁਸੀਂ ਸਿੰਚਾਈ ਮਾਹਰਾਂ ਤੋਂ ਸਵਾਲ ਵੀ ਪੁੱਛ ਸਕੋਗੇ।
ਖੇਤ ਦਿਹਾੜੇ ਦਾ ਪਤਾ/ਸਥਾਨ ਤੁਹਾਨੂੰ ਆਨਲਾਈਨ ਰਜਿਸਟਰ ਕਰਨ ਉਪਰੰਤ ਈਮੇਲ ਰਾਹੀਂ ਭੇਜਿਆ ਜਾਵੇਗਾ।
ਖੇਤ ਸਦਿਾੜੇ ਦੌਰਾਨ ਖੇਤ ਲਵੱਚ ਪ੍ਰਤੱਖ ਨੁਮਾਇਸ਼ਾਂ ਹੋਣਗੀਆਂ ਅਤੇ ਤੁਸੀਂ ਲਸੰਚਾਈ ਮਾਹਰਾਂ ਤੋਂ ਸਵਾਿ ਵੀ ਪ੍ੱਛੁ ਸਕੋਗੇ। ਖੇਤ ਲਦਹਾੜੇ ਦਾ ਪ੍ਤਾ/ਸਿਾਨ ਤੁਹਾਨੰ ੂ ਆਨਿਾਈਨ ਰਲਜਸਟਰ ਕਰਨ ਉਪ੍ਰੰਤ ਈਮੇਿ ਰਾਹੀਂ ਭੇਲਜਆ ਜਾਵੇਗਾ।