Skip to content Skip to footer

20 ਨਵੰਬਰ 2025. ਪੰਜਾਬੀਖੇਤਦਿਹਾੜਾ

This event has ended

ਸਿੰਜਾਈ ਕਾਮਿਆਂ, ਕਿਸਾਨਾਂ ਅਤੇ ਖੇਤ ਮੈਨੇਜਰਾਂ ਨੂੰ ਖੁੱਲ੍ਹਾ ਸੱਦਾ!

ਮਿੱਟੀ ਦੀ ਨਮੀ ਪਰਖਣ ਵਾਲੇ ਯੰਤਰਾਂ ਨੂੰ ਕਿੰਝ ਵਰਤੀਏ, ਉਹਨਾਂ ਯੰਤਰਾਂ ਤੋਂ ਮਿਲੇ ਅੰਕੜਿਆਂ ਨਾਲ ਸੁਚੱਜਾ ਸਿੰਜਾਈ ਪ੍ਰਬੰਧ ਕਰ ਕੇ ਪੈਸੇ ਅਤੇ ਪਾਣੀ ਬਚਾਉਣ ਬਾਰੇ ਪ੍ਰਦਰਸ਼ਨੀਆਂ, ਸਿੰਜਾਈ ਮਾਹਿਰ ਮੌਕੇ ‘ਤੇ ਸਿਖਲਾਈ ਦੇਣਗੇ। 

ਮੈਕਮੁਲਨ ਏਰੀਆ ਜ਼ਮੀਨਦੋਜ਼ ਜਲ-ਸੰਭਾਲ ਏਜੰਸੀ (MAGSA) ਵੱਲੋਂ

20 ਨਵੰਬਰ 2025. ਪੰਜਾਬੀ ਖੇਤ ਦਿਹਾੜਾ

ਮੀਟਰ ਦੀ ਕੈਲੀਬ੍ਰੇਸ਼ਨ, ਸਿੰਜਾਈ ਦੀ ਇਕਸਾਰਤਾ

ਅਤੇ ਟੈਂਸ਼ੀਓਮੀਟਰ ਦੀ ਵਰਤੋਂ ਬਾਰੇ ਹੱਥੀਂ ਸਿਖਲਾਈ

ਸਵੇਰੇ 9:30 ਤੋਂ ਬਾਅਦ ਦੁਪਹਿਰ 12:30 ਤੱਕ

Terranova Ranch

W Floral Ave, Helm, CA 93627

LUNCH PROVIDED

ਖੇਤ ਦਿਹਾੜੇ ਵਾਸਤੇ ਰਜਿਸਟਰ ਕਰਨ ਵਾਲੇ ਪਹਿਲੇ 50 ਜਣਿਆਂ ਨੂੰ ਮਿਲੇਗਾ ਮੁਫ਼ਤ ਟੈਂਸ਼ੀਓਮੀਟਰ

Translate »